ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ
ਲੁਧਿਆਣਾ, ਪੰਜਾਬ ਵਿੱਚ ਆਟੋਨੋਮਸ ਕਾਲਜਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਲਿਜ ਗਿਲ ਪਾਰਕ, ਲੁਧਿਆਣਾ, ਪੰਜਾਬ ਵਿਚ ਸਥਿਤ ਹੈ। ਇਹ ਉਤਰ ਭਾਰਤ ਦੇ ਪਿਹਲੇ ਇੰਜੀਨੀਅਰਿੰਗ ਕਲਿਜਾਂ ਵਿਚੋਂ ਇਕ ਹੈ। ਇਸ ਦੀ ਸਥਾਪਨਾ ਸੰਨ 1956 ਵਿੱਚ ਨਨਕਾਣਾ ਸਾਹਿਬ ਏਜੁਕੇਸ਼ਨ ਟ੍ਰਸਟ [NSET] ਦੁਆਰਾ ਕਿਤੀ ਗਈ। NSET ਨਨਕਾਣਾ ਸਾਹਿਬ ਦੀ ਯਾਦ ਵਿਚ ਬਣਾਇਆ ਗਿਆ ਸੀ।
Read article